ਓਹ ਬਚਾਉਣ ਦੀ ਤਾਕਤ ਰੱਖਦਾ ਹੈ ...
ਓਹ ਇੱਕ ਪੱਲ ਦੇ ਵਿੱਚ ...
ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ...
ਮੇਰਾ ਪਰਮੇਸ਼ਵਰ ... ਮੇਰਾ ਪਰਮੇਸ਼ਵਰ ... ਮੇਰਾ ਪਰਮੇਸ਼ਵਰ ... ਪਿਆਰਾ ...
੧. ਦਿਲ ਵਿੱਚੋਂ ਕੱਡ ਦੇ ਉਦਾਸੀਆਂ ਦਾ ਬੋਝ ... ਤੇਰੇ ਨਾਲ ਹੈ ਓਹ (੨)
ਇੱਕ ਦਿਨ ਨਹੀਂ ਹਰ ਪਲ ਹਰ ਰੋਜ਼ ... ਤੇਰੇ ਨਾਲ ਹੈ ਓਹ (੨)
ਮੇਰਾ ਪਰਮੇਸ਼ਵਰ ... ਮੇਰਾ ਪਰਮੇਸ਼ਵਰ ... ਮੇਰਾ ਪਰਮੇਸ਼ਵਰ ... ਪਿਆਰਾ ...
੨. ਅੱਖੀਆਂ ਚੋਂ ਵਗਦੇ ਹੋਏ ਹੰਝੂਆਂ ਨੂੰ ਰੋਕ ... ਤੇਰੇ ਨਾਲ ਹੈ ਓਹ (੨)
ਜ਼ਿੰਦਗੀ ਜਿਊਣ ਲਈ ਐਨਾ ਨਾ ਤੂੰ ਸੋਚ ... ਤੇਰੇ ਨਾਲ ਹੈ ਓਹ (੨)
ਮੇਰਾ ਪਰਮੇਸ਼ਵਰ ... ਮੇਰਾ ਪਰਮੇਸ਼ਵਰ ... ਮੇਰਾ ਪਰਮੇਸ਼ਵਰ ... ਪਿਆਰਾ ...
੩. ਉੱਠ ਤੂੰ ਚੱਟਾਨ ਵਾਂਗੂੰ ਬਣ ਸਥਿਰ ... ਤੇਰੇ ਨਾਲ ਹੈ ਓਹ (੨)
ਕੱਚੀਆਂ ਦੀਵਾਰਾਂ ਵਾਂਗੂੰ ਐਵੇਂ ਨਾ ਤੂੰ ਗਿਰ ... ਤੇਰੇ ਨਾਲ ਹੈ ਓਹ (੨)
ਮੇਰਾ ਪਰਮੇਸ਼ਵਰ ... ਮੇਰਾ ਪਰਮੇਸ਼ਵਰ ... ਮੇਰਾ ਪਰਮੇਸ਼ਵਰ ... ਪਿਆਰਾ ...
1 comment:
Very good brother keep it on.
God bless you.
Post a Comment