ਜਦ ਤੱਕ ਮੇਰੇ ਸਾਹ ਵਿੱਚ ਸਾਹ ਨੇਂ ...
ਮੈਂ ਯਿਸ਼ੂ ਜੀ ਤੇਰਾ ਦਾਸ ਰਹਾਂਗਾ ...
੧. ਮੈਂ ਨਾ ਬਦਲੂਂ .. ਬਦਲੇ ਜ਼ਮਾਨਾ ...
ਬਣ ਕੇ ਰਹਾਂਗਾ .. ਤੇਰਾ ਦੀਵਾਨਾ ...
ਤੇਰੇ ਚਰਨਾਂ ਦੇ .. ਪਾਸ ਰਹਾਂਗਾ ...
ਮੈਂ ਯਿਸ਼ੂ ਜੀ ਤੇਰਾ ਦਾਸ ਰਹਾਂਗਾ ...
੨. ਯਿਸ਼ੂ ਤੂੰ ਮੇਰੇ .. ਦਿਲ ਦਾ ਜਾਨੀ ...
ਹੁਣ ਨਾ ਕਰਾਂਗਾ .. ਮੈਂ ਮਨਮਾਨੀ ...
ਦਾਸ ਮੈਂ ਤੇਰਾ .. ਖ਼ਾਸ ਰਹਾਂਗਾ ...
ਮੈਂ ਯਿਸ਼ੂ ਜੀ ਤੇਰਾ ਦਾਸ ਰਹਾਂਗਾ ...
੩. ਦੁਲਹਨ ਵਾਂਗੂੰ .. ਲੈ ਜਾਏਗਾ ...
ਪਿਆਰ ਨਾਲ ਆਪਣੇ .. ਕੋਲ ਬਿਠਾਏਗਾ ...
ਫਿਰ ਨਾ ਕਦੀ ਮੈਂ .. ਉਦਾਸ ਰਹਾਂਗਾ ...
ਮੈਂ ਯਿਸ਼ੂ ਜੀ ਤੇਰਾ ਦਾਸ ਰਹਾਂਗਾ ...
No comments:
Post a Comment