Sunday, October 9, 2022

Nihayat Hai Rahim Khuda Zaboor 145 Lyrics in Punjabi and English |

ਨਿਹਾਯਤ ਹੈ ਰਹੀਮ ਖੁਦਾ ..

ਮੇਹਰਬਾਨ .. ਮੇਹਰਬਾਨ .. ਮੇਹਰਬਾਨ ..

ਓਹ ਧੀਮਾ ਗੁੱਸੇ ਵਿੱਚ ਸਦਾ ..

ਮੇਹਰਬਾਨ .. ਮੇਹਰਬਾਨ .. ਮੇਹਰਬਾਨ ..

ਰਹਿਮ ਓਹਦਾ ਵਧ ਕੇ ਹੈ ਕਮਾਲ ..

ਭਲਿਆਈ ਕਰਦਾ ਸਭਾਂ ਨਾਲ ..

ਸਭ ਖਲਕਤ ਓਸ ਤੋਂ ਹੈ ਨਿਹਾਲ ..

ਮੇਹਰਬਾਨ .. ਮੇਹਰਬਾਨ .. ਮੇਹਰਬਾਨ ..

੧. ਸਭ ਕਾਰੀਗਰੀਆਂ ਏ ਖੁਦਾ ..

    ਮੇਹਰਬਾਨ .. ਮੇਹਰਬਾਨ .. ਮੇਹਰਬਾਨ ..

    ਗੀਤ ਗਾਵਨ ਤੇਰੀਆਂ ਸਿਫਤਾਂ ਦਾ ..

    ਮੇਹਰਬਾਨ .. ਮੇਹਰਬਾਨ .. ਮੇਹਰਬਾਨ ..

    ਪਾਕ ਲੋਗ ਜੋ ਤੇਰੇ ਹੈਂ ਤਮਾਮ ..

    ਓਹ ਕਹਿੰਦੇ ਲੈ ਕੇ ਤੇਰਾ ਨਾਮ ..

    ਕਿ ਤੂੰ ਮੁਬਾਰਕ ਹੈ ਮਦਾਮ ..

    ਮੇਹਰਬਾਨ .. ਮੇਹਰਬਾਨ .. ਮੇਹਰਬਾਨ ..

੨. ਓਹ ਸਭ ਤੇਰੀ ਬਾਦਸ਼ਾਹੀ ਦੀ ..

    ਮੇਹਰਬਾਨ .. ਮੇਹਰਬਾਨ .. ਮੇਹਰਬਾਨ ..

    ਬਜ਼ੁਰਗੀ ਦੱਸਦੇ ਰਹਿੰਦੇ ਨੇਂ ..

    ਮੇਹਰਬਾਨ .. ਮੇਹਰਬਾਨ .. ਮੇਹਰਬਾਨ ..

    ਓਹ ਕਰਦੇ ਰਹਿੰਦੇ ਹਨ ਬਿਆਨ ..

    ਤਾਂ ਸਾਰੇ ਲੋਕੀ ਲੈਣ ਪਛਾਣ ..

    ਕਿ ਤੇਰੀ ਕੁਦਰਤ ਬੇਪਯਾਨ ..

    ਮੇਹਰਬਾਨ .. ਮੇਹਰਬਾਨ .. ਮੇਹਰਬਾਨ ..

੩. ਯਾ ਰਬ ਬਾਦਸ਼ਾਹੀ ਤੇਰੀ ਹੀ ..

    ਮੇਹਰਬਾਨ .. ਮੇਹਰਬਾਨ .. ਮੇਹਰਬਾਨ ..

    ਹਮੇਸ਼ਾ ਤੀਕਰ ਰਹੇਗੀ ..

    ਮੇਹਰਬਾਨ .. ਮੇਹਰਬਾਨ .. ਮੇਹਰਬਾਨ ..

    ਸਭ ਲੋਕਾਂ ਨੂੰ ਇਹ ਦੱਸਦੇ ਚਾਅ ..

    ਰਾਜ ਪੀੜੀਆਂ ਤੀਕਰ ਰਹੇਗਾ ..

    ਸਭ ਖਲਕਤ ਤੇ ਯਹੋਵਾਹ ਦਾ ..

    ਮੇਹਰਬਾਨ .. ਮੇਹਰਬਾਨ .. ਮੇਹਰਬਾਨ ..

Lyrics in English

Nehayat hai raheem Khuda,
Meharbaan – meharbaan – meharbaan
Oh dheema ghussey vich sada
Meharbaan – meharbaan – meharbaan
Reham ohada vadh key hai kamal
Bhalayaee karda sabhna naal
Sab khalkat os tho hai nehaal
Meharbaan – meharbaan – meharbaan

1. Sab karigariyan aye Khuda
    Meharbaan – meharbaan – meharbaan
    Geet gavan teriyan siftan da
    Meharbaan – meharbaan – meharbaan
    Paak lok jo terey hain tamaam
    Oh kehandey lai key tera naam
    Ke tu mubarak hain mudaam
    Meharbaan – meharbaan – meharbaan

2. Oh sab teri badshahi di
    Meharbaan – meharbaan – meharbaan
    Bazurgi dasdey rehandey vi
    Meharbaan – meharbaan – meharbaan
    Oh kardey rehandey hain bayaan
    Ta sarey lauki lain pachhaan
    Ke teri kudrat bey payaan
    Meharbaan – meharbaan – meharbaan

3. Ya Rabb badshahi teri hi
    Meharbaan – meharbaan – meharbaan
    Hamesha teekar rahegi
    Meharbaan – meharbaan – meharbaan
    Sab loka nu eh dasdey cha
    Raaj piriya teekar rahega
    Sab khalkat tey Yahowa da
    Meharbaan – meharbaan – meharbaan




No comments:

25 December | Christmas Boliyan Lyrics in Punjabi | Pastor Raju Rangila Ji, Shalom Jacob, Thomas Kohali, Rohini Samuel, Kiran Sabharwal & Monika Masih

ਆਇਆ 25 ਦਿਸੰਬਰ ਜੀ .. ਰੋਸ਼ਨ ਹੋਇਆ ਅੰਬਰ ਜੀ .. ਯਿਸ਼ੂ ਹੈ ਮਹਾਨ ਗਾਵਾਂ ਹਮਦ ਸਨਾ .. ਬੱਲੇ ਗਾਵਾਂ ਹਮਦ ਸਨਾ .. ਸ਼ਾਵਾ ਗਾਵਾਂ ਹਮਦ ਸਨਾ .. ੧. ਮਰਿਯਮ ਦਰਸ਼ਨ ਪਾਇਆ ਹੈ .. ...