ਘਰ ਮਰਿਯਮ ਦੇ ਨਵਾਂ ਮਹਿਮਾਨ ਆ ਗਿਆ ..
ਛੱਡ ਅਰਸ਼ ਜ਼ਮੀ ਤੇ ਸੁਲਤਾਨ ਆ ਗਿਆ ..
ਆ ਗਿਆ .. ਆ ਗਿਆ .. ਆ ਗਿਆ .. ਆ ਗਿਆ ..
੧. ਆਜ ਉਤਰਾ ਹੈ ਇਬਨੇ ਖੁਦਾ ..ਨੂਰ ਫੈਲਾ ਹੁਆ ਹੈ ਯਹਾਂ (੨)
ਨੂਰ ਫੈਲਾ ਹੁਆ ਹੈ ਯਹਾਂ ..
ਆਜ ਸ਼ਕਲ-ਏ-ਖੁਦਾ ਇਨਸਾਨ ਆ ਗਿਆ ..
ਛੱਡ ਅਰਸ਼ ਜ਼ਮੀ ਤੇ ਸੁਲਤਾਨ ਆ ਗਿਆ ..
ਆ ਗਿਆ .. ਆ ਗਿਆ .. ਆ ਗਿਆ .. ਆ ਗਿਆ ..
੨. ਬਣ ਗਿਆ ਚਰਣੀ ਸਾਰਾ ਜਹਾਂ .. ਚਹਿਰਾ ਤੇਰਾ ਬਨਾ ਕਹਿਕਸ਼ਾਂ (੨)
ਚਹਿਰਾ ਤੇਰਾ ਬਨਾ ਕਹਿਕਸ਼ਾਂ ..
ਆਜ ਸ਼ਕਲ-ਏ-ਖੁਦਾ ਇਨਸਾਨ ਆ ਗਿਆ ..
ਛੱਡ ਅਰਸ਼ ਜ਼ਮੀ ਤੇ ਸੁਲਤਾਨ ਆ ਗਿਆ ..
ਆ ਗਿਆ .. ਆ ਗਿਆ .. ਆ ਗਿਆ .. ਆ ਗਿਆ ..
੩. ਸ਼ਾਫ਼ੀ ਉਤਰਾ ਹੈ ਲੇ ਕੇ ਸ਼ਿਫ਼ਾ .. ਲੇ ਸ਼ਿਫ਼ਾ ਅਬ ਤੂ ਹੋ ਨਾ ਜੁਦਾ (੨)
ਲੇ ਸ਼ਿਫ਼ਾ ਅਬ ਤੂ ਹੋ ਨਾ ਜੁਦਾ ..
ਸ਼ਾਫ਼ੀ ਚਰਣੀ ਵਾਲਾ ਰਹਿਮਾਨ ਆ ਗਿਆ ..
ਛੱਡ ਅਰਸ਼ ਜ਼ਮੀ ਤੇ ਸੁਲਤਾਨ ਆ ਗਿਆ ..
ਆ ਗਿਆ .. ਆ ਗਿਆ .. ਆ ਗਿਆ .. ਆ ਗਿਆ ..
No comments:
Post a Comment