Sunday, October 9, 2022

Karo Rab Di Hun Vadiayi Zaboor 148 Lyrics in Punjabi and English |

ਕਰੋ ਰਬ ਦੀ ਹੁਣ ਵਡਿਆਈ ..

ਸਭ ਅਸਮਾਨਾਂ ਦੀ ਉਚਿਆਈ ..

ਤਾਰੀਫ਼ .. ਤਾਰੀਫ਼ ਕਰੋ ਬੁਲੰਦੀ ਪਰ ..

ਕਰੋ ਤਾਰੀਫ਼ .. ਤਾਰੀਫ਼ ਕਰੋ ਬੁਲੰਦੀ ਪਰ ..

੧. ਤਾਰੀਫ਼ ਕਰਨ ਫਰਿਸ਼ਤੇ ਸਾਰੇ ..

    ਓਹਦੀਆਂ ਫੌਜਾਂ ਮਾਰਨ ਨਾਰੇ ..

    ਤਾਰੀਫ਼ .. ਤਾਰੀਫ਼ ਕਰੋ ਬੁਲੰਦੀ ਪਰ ..

    ਕਰੋ ਤਾਰੀਫ਼ .. ਤਾਰੀਫ਼ ਕਰੋ ਬੁਲੰਦੀ ਪਰ ..

੨. ਚੰਨ ਸੂਰਜ ਚਮਕੀਲੇ ਤਾਰੇ ..

    ਸਭ ਅਸਮਾਨ ਤੇ ਪਾਣੀ ਸਾਰੇ ..

    ਤਾਰੀਫ਼ .. ਤਾਰੀਫ਼ ਕਰੋ ਬੁਲੰਦੀ ਪਰ ..

    ਕਰੋ ਤਾਰੀਫ਼ .. ਤਾਰੀਫ਼ ਕਰੋ ਬੁਲੰਦੀ ਪਰ ..

੩. ਓਸ ਨੇ ਹੁਕਮ ਕੀਤਾ ਜਾਰੀ ..

    ਖਲਕਤ ਪੈਦਾ ਹੋਈ ਸਾਰੀ ..

    ਤਾਰੀਫ਼ .. ਤਾਰੀਫ਼ ਕਰੋ ਬੁਲੰਦੀ ਪਰ ..

    ਕਰੋ ਤਾਰੀਫ਼ .. ਤਾਰੀਫ਼ ਕਰੋ ਬੁਲੰਦੀ ਪਰ ..

੪. ਓਸ ਅਜਿਹੇ ਮਜ਼ਬੂਤ ਬਨਾਏ ..

    ਤਾਂ ਜੋ ਕੁਝ ਵੀ ਟਲ ਨਾ ਜਾਏ ..

    ਤਾਰੀਫ਼ .. ਤਾਰੀਫ਼ ਕਰੋ ਬੁਲੰਦੀ ਪਰ ..

    ਕਰੋ ਤਾਰੀਫ਼ .. ਤਾਰੀਫ਼ ਕਰੋ ਬੁਲੰਦੀ ਪਰ ..

Lyrics in English

Karo Rabb di hun vadeyaee, sab asmana di uchayaee
Tareef tareef karo bulandi par

Tareef karan farishtay sarey, ohdiyan faujaan maaran narey
Tareef tareef karo bulandi par

Chan suraj chamakiley tarey, sab asmaana te pani sarey
Tareef tareef karo bulandi par

Os nay hukam kita jaari, khalkat paida hoyee sari
Tareef tareef karo bulandi par

Os ajayhay mazboot banaye, ta jo kuch vi tal na jaye
Tareef tareef karo bulandi par



    

No comments:

25 December | Christmas Boliyan Lyrics in Punjabi | Pastor Raju Rangila Ji, Shalom Jacob, Thomas Kohali, Rohini Samuel, Kiran Sabharwal & Monika Masih

ਆਇਆ 25 ਦਿਸੰਬਰ ਜੀ .. ਰੋਸ਼ਨ ਹੋਇਆ ਅੰਬਰ ਜੀ .. ਯਿਸ਼ੂ ਹੈ ਮਹਾਨ ਗਾਵਾਂ ਹਮਦ ਸਨਾ .. ਬੱਲੇ ਗਾਵਾਂ ਹਮਦ ਸਨਾ .. ਸ਼ਾਵਾ ਗਾਵਾਂ ਹਮਦ ਸਨਾ .. ੧. ਮਰਿਯਮ ਦਰਸ਼ਨ ਪਾਇਆ ਹੈ .. ...