ਸੁੱਚੀਆਂ ਖੁਸ਼ੀਆਂ ਮਿਲੀਆਂ ਯਿਸ਼ੂ ਕੇ ਨਾਮ ਮੇਂ (੨)
ਬਾਗੀ ਕਲੀਆਂ ਖਿਲੀਆਂ ਯਿਸ਼ੂ ਕੇ ਨਾਮ ਮੇਂ ..
ਸੁੱਚੀਆਂ ਖੁਸ਼ੀਆਂ ਮਿਲੀਆਂ ਯਿਸ਼ੂ ਕੇ ਨਾਮ ਮੇਂ (੨)
੧. ਤੇਰੇ ਨਾਂ ਤੋਂ ਸਭ ਕੁਝ ਪਾਈਏ (੨)
ਤੇਰੇ ਨਾਂ ਤੋਂ ਡੁੱਲ ਡੁੱਲ ਜਾਈਏ (੨)
ਤੇਰੇ ਨਾਂ ਤੋਂ ਮਰ ਮਿਟ ਜਾਈਏ ..
ਫੁੱਲਝੜੀਆਂ ਵੀ ਚੱਲੀਆਂ ਯਿਸ਼ੂ ਕੇ ਨਾਮ ਮੇਂ (੨)
੨. ਦੇਂਦਾ ਹਯਾਤੀ ਨਾਮ ਯਿਸ਼ੂ ਦਾ (੨)
ਦੇਂਦਾ ਆਜ਼ਾਦੀ ਨਾਮ ਯਿਸ਼ੂ ਦਾ (੨)
ਰੱਬ ਨੂੰ ਮਿਲਾ ਸੀ ਨਾਮ ਯਿਸ਼ੂ ਦਾ ..
ਜੰਨਤ ਦੀ ਬਾਰੀਆਂ ਖੁੱਲੀਆਂ ਯਿਸ਼ੂ ਕੇ ਨਾਮ ਮੇਂ (੨)
ਸਵਰਗ ਦੀ ਬਾਰੀਆਂ ਖੁੱਲੀਆਂ ਯਿਸ਼ੂ ਕੇ ਨਾਮ ਮੇਂ (੨)
੩. ਓਸ ਲਹੂ ਦਾ ਮੁੱਲ ਨਾ ਕੋਈ (੨)
ਨਾਮ ਮਸੀਹ ਦੇ ਤੁੱਲ ਨਾ ਕੋਈ (੨)
ਰੂਹ ਯਿਸ਼ੂ ਤੋਂ ਵੱਧ ਨਾ ਕੋਈ ..
ਮੱਲ ਨੂੰ ਵੀ ਖੁਸ਼ੀਆਂ ਮਿਲੀਆਂ ਯਿਸ਼ੂ ਕੇ ਨਾਮ ਮੇਂ (੨)
No comments:
Post a Comment