ਹੁੰਦੀ ਓਥੇ ਜਿੱਥੇ ਯਿਸ਼ੂ ਦਾ ਜਲਾਲ ..
ਨਾ ਕੋਈ ਦੁਖੀ ਨਾ ਕੋਈ ਰਹਿਣਾ ਏ ਬੀਮਾਰ (੨)
ਤੇ ਸਾਰਾ ਜਾਂਦਾ ਯਿਸ਼ੂ ਨੂੰ ਜਲਾਲ (੨)
੧. ਰੋਗੀਆਂ ਦੇ ਰੋਗ ਅੱਜ ਜੜੋਂ ਮੁੱਕ ਜਾਣਗੇ ..
ਰੂਹ ਦੀ ਮਾਮੂਰੀ ਨਾ ਸ਼ਿਫ਼ਾਵਾਂ ਸਭ ਪਾਉਣਗੇ ..
ਅੱਜ ਚੱਲਣੀ ਸ਼ਤਾਨ ਦੀ ਨਹੀਂ ਚਾਲ ..
ਯਿਸ਼ੂ ਰਹਿੰਦਾ ਏ ਹਮੇਸ਼ਾ ਸਾਡੇ ਨਾਲ ..
ਨਾ ਕੋਈ ਦੁਖੀ ਨਾ ਕੋਈ ਰਹਿਣਾ ਏ ਬੀਮਾਰ (੨)
ਤੇ ਸਾਰਾ ਜਾਂਦਾ ਯਿਸ਼ੂ ਨੂੰ ਜਲਾਲ (੨)
੨. ਈਮਾਨ ਨਾਲ ਮੰਗੋ ਯਿਸ਼ੂ ਸੁਣਦਾ ਦੁਆਵਾਂ ਨੂੰ ..
ਤੋੜ ਦਿੰਦਾ ਬੰਧਨਾਂ ਤੇ ਖੋਲ੍ਹ ਦਿੰਦਾ ਰਾਵਾਂ ਨੂੰ ..
ਜਾਣ ਲੈਂਦਾ ਸਾਡੇ ਦਿਲਾਂ ਦੇ ਓਹ ਹਾਲ ..
ਲਾਉਂਦਾ ਦੁਖੀਆਂ ਨੂੰ ਯਿਸ਼ੂ ਸੀਨੇ ਨਾਲ ..
ਨਾ ਕੋਈ ਦੁਖੀ ਨਾ ਕੋਈ ਰਹਿਣਾ ਏ ਬੀਮਾਰ (੨)
ਤੇ ਸਾਰਾ ਜਾਂਦਾ ਯਿਸ਼ੂ ਨੂੰ ਜਲਾਲ (੨)
੩. ਰੂਹ ਦੀ ਹਜ਼ੂਰੀ ਦੇਖੋ ਹਰ ਪਾਸੇ ਛਾਈ ਏ ..
ਰੋਗੀਆਂ ਦੇ ਰੋਗ ਮੁੱਕੇ ਦੇਣ ਓਹ ਗਵਾਹੀ ਏ ..
ਯਿਸ਼ੂ ਜ਼ਿੰਦਗੀ ਨੂੰ ਕਰੇ ਖੁਸ਼ਹਾਲ ..
ਦਿਸੇ ਹਰ ਪਾਸੇ ਓਹਦਾ ਹੀ ਜਲਾਲ ..
ਨਾ ਕੋਈ ਦੁਖੀ ਨਾ ਕੋਈ ਰਹਿਣਾ ਏ ਬੀਮਾਰ (੨)
ਤੇ ਸਾਰਾ ਜਾਂਦਾ ਯਿਸ਼ੂ ਨੂੰ ਜਲਾਲ (੨)
No comments:
Post a Comment