ਏਨਾਂ ਸਾਹਾਂ ਨੂੰ ਚਲਾਉਂਦਾ ਏਂ ..
ਮੇਰੇ ਸਾਰੇ ਦਰਦ ਵਡਾਉਂਦਾ ਏਂ ..
ਜਦ ਕਦੀ ਵੀ ਦਿਲ ਏ ਦੁਖਦਾ ..
ਤੂੰ ਸੁਣਦਾ ਮੇਰੀ ਏਂ ..
ਤੇਰੀ ਦਯਾ ਬਥੇਰੀ ਏ .. ਤੇਰੀ ਦਯਾ ਬਥੇਰੀ ਏ .. (੨)
੧. ਜਦੋਂ ਲੱਗਦਾ ਏ ਟੁੱਟ ਜਾਣਾ ਮੈਂ ..
ਏਨਾਂ ਦਰਦਾਂ ਵਿੱਚ ਮੁੱਕ ਜਾਣਾ ਮੈਂ ..
ਤੂੰ ਆ ਜਾਂਦਾ ਏਂ ਕੋਲ ਮੇਰੇ ਨਾ ਲਾਉਂਦਾ ਦੇਰੀ ਏਂ ..
ਤੇਰੀ ਦਯਾ ਬਥੇਰੀ ਏ .. ਤੇਰੀ ਦਯਾ ਬਥੇਰੀ ਏ .. (੨)
੨. ਜਦ ਦਿਲ ਮੇਰਾ ਬੇਚੈਨ ਹੋਵੇ ..
ਤੇ ਫਿਕਰਾਂ ਵਿੱਚ ਮੇਰੀ ਜਾਣ ਹੋਵੇ ..
ਤੂੰ ਪੂੰਝਦਾ ਮੇਰੀ ਅੱਖੀਆਂ ਨੂੰ ਬਾਂਹ ਫੜ੍ਹਦਾ ਮੇਰੀ ਏਂ ..
ਤੇਰੀ ਦਯਾ ਬਥੇਰੀ ਏ .. ਤੇਰੀ ਦਯਾ ਬਥੇਰੀ ਏ .. (੨)
੩. ਜਦੋਂ ਤੇਰੇ ਆਸਰੇ ਟਿਕਦਾ ਹਾਂ ..
ਮੈਂ ਹਾਰੀਆਂ ਬਾਜੀਆਂ ਜਿੱਤਦਾ ਹਾਂ ..
ਤੂੰ ਮੰਗਣੋ ਪਹਿਲਾ ਦੇ ਦਿੰਦਾ ਏ ਆਦਤ ਤੇਰੀ ਏ ..
ਤੇਰੀ ਦਯਾ ਬਥੇਰੀ ਏ .. ਤੇਰੀ ਦਯਾ ਬਥੇਰੀ ਏ .. (੨)
Lyrics in Hindi ..
ऐना साहां नूं चलाउंदा ए
मेरे सारे दर्द वडाउन्दा ए
जद कदी वी दिल एह दुख्दा
तू सुण्दा मेरी ए
तेरी दया बथेरी ए, येशु दया बथेरी ए
1.जदों लगदा ए टुट्ट जाणा मैं
एहनां दरदां विच्च मुक जाणा मैं
तू आ जांदा ए कोल मेरे ना लौंदा देरी ए
तेरी दया बथेरी ए.....
2. जद दिल मेरा बेचैन होवे
ते फिकरां विच्च मेरी जान रोवे
तू पूंजदा मेरीयां अखीयां नूं बांह फड़दा मेरी ए
तेरी दया बथेरी ए.......
3.जदों तेरे आसरे टिकदा हां
मैं हारीयां बाजीयां जितदा हां
तू मंगणो पहलां दे दिंदा ए आदत तेरी ए
तेरी दया बथेरी ए......
No comments:
Post a Comment