Monday, January 30, 2023

Aye Khuda Paak Rooh Lyrics in Hindi | Bro. Vasil Patric | Worship Song |

ऐ खुदा पाक रूह ..

आज जुम्बश तू कर ..

छू ले हर ज़िन्दगी ..

ख़ाली दामन भी भर ..

१. अंधी आँखें खुलें .. मुर्दा दिल भी जिला ..

    तू है कादिर खुदा .. अपनी कुदरत दिखा ..

    अपनी कुदरत दिखा ..

    आज तुझ पर लगी .. हर बशर की नज़र ..

    छू ले हर ज़िन्दगी .. ख़ाली दामन भी भर ..

२. पानी पानी पे थी .. जैसे जुम्बश तेरी ..

    हम भी आकर देखें .. रूह की बारिश तेरी ..

    रूह की बारिश तेरी ..

    वो ही बारिश तू कर .. वो ही जुम्बश तू कर ..

    छू ले हर ज़िन्दगी .. ख़ाली दामन भी भर ..

३. मानता हूँ सभी .. अपनी कमज़ोरियाँ ..

    बख्श दे ऐ खुदा .. अपनी शहज़ोरियाँ ..

    अपनी शहज़ोरियाँ ..

    मेरी आहों को दे .. आज अपना असर ..

    छू ले हर ज़िन्दगी .. ख़ाली दामन भी भर ..




Thursday, January 26, 2023

Meri Rooh Khuda Mein Magan Hai Lyrics | Jagjit Singh ji |

मेरी रूह खुदा में मगन है (२)

जां मेरी नजात से ख़ुश है (२)

मेरे सर को उसने बुलंद किया (२)

अब कौन है मेरा उसके सिवा ..

मेरी रूह खुदा में मगन है ..

१. देखो गुरुर से बचके रहना ..

    मुँह से बड़ा कोई बोल न कहना ..

    वो है सब कुछ तोलने वाला ..

    हर पर्दे को खोलने वाला ..

    वो खुदा.. ख़ुदा-ए-रहम है ..

    मेरी रूह खुदा में मगन है ..

२. हिम्मत मेरी टूट गई थी ..

    किस्मत मुझसे रूठ गई थी ..

    उसने अपने पास बुलाया ..

    मुझको अपने साथ बिठाया ..

    मेरी जां पे उसका करम है ..

    मेरी रूह खुदा में मगन है ..



Vishwas Parkha Jayega Lyrics | Pastor Anil Kant Ji | New Worship Song |

विश्वास परखा जायेगा .. आनंद समझो ..

शैतान तुमको डराएगा .. आनंद समझो ..

होगी परीक्षा धीरज बड़ेगा .. तपने के पश्चात सोना बनेगा (२)

आनंद समझो .. आनंद समझो ..

१. सीमा के बाहर परीक्षा न होगी ..

    येशु की मर्ज़ी से हर बात होगी ..

    जितना वचन में समाएगा (२)

    आनंद समझो .. आनंद समझो ..

२. येशु वचन का उपयोग करना ..

    जैसी भी आफत हो बिल्कुल न डरना ..

    उस पार येशु ले जाएगा (२)

    आनंद समझो .. आनंद समझो ..



Vekho Vand Da Shifawan Yeshu Nasri Lyrics | Ankur Narula Ministries | New Worship Song |

ਵੇਖੋ ਵੰਡਦਾ ਸ਼ਿਫ਼ਾਵਾਂ ਯਿਸ਼ੂ ਨਾਸਰੀ (੨)

ਸਾਥ ਛੱਡਦਾ ਨੀ ਭਾਵੇਂ ਹੋਵੇ ਸਾਹ ਆਖਰੀ ..

੧. ਮਾਰਥਾ ਦੇ ਮਰੇ ਹੋਏ ਵੀਰ ਨੂੰ ਜਿਵਾਇਆ ਏ ..

    ਲਾਜ਼ਰ ਨੂੰ ਕਬਰੋਂ ਵੀ ਬਾਹਰ ਬੁਲਾਇਆ ਏ ..

    ਬੜੇ ਮੋਜਜ਼ੇ ਦਿਖਾਵੇ ਯਿਸ਼ੂ ਨਾਸਰੀ (੨)

    ਸਾਥ ਛੱਡਦਾ ਨੀ ਭਾਵੇਂ ਹੋਵੇ ਸਾਹ ਆਖਰੀ ..

੨. ਜਿੰਨ੍ਹਾਂ ਚਿਰ ਜ਼ਿੰਦਗੀ ਏ ਤੇਰੇ ਗੁਣ ਗਾਵਾਂਗਾ ..

    ਨੱਚ-ਨੱਚ ਦੁਨੀਆ ਤੇ ਸਭ ਨੂੰ ਸੁਨਾਵਾਂਗਾ ..

    ਮੈਂ ਤੇਰਾ ਨਾਰਾ ਲਾਵਾਂਗਾ ਯਿਸ਼ੂ ਨਾਸਰੀ (੨)

    ਸਾਥ ਛੱਡਦਾ ਨੀ ਭਾਵੇਂ ਹੋਵੇ ਸਾਹ ਆਖਰੀ ..

੩. ਹੱਥ ਜੋੜ ਤੇਰੇ ਅੱਗੇ ਕਰਾਂ ਮੈਂ ਦੁਆਵਾਂ ਨੂੰ ..

    ਮਾਫ਼ ਕਰ ਦੇਵੀਂ ਯਿਸ਼ੂ ਮੇਰੀਆਂ ਖਤਾਵਾਂ ਨੂੰ ..

    ਮੇਰੀ ਜ਼ਿੰਦਗੀ ਚ ਆਵੀਂ ਯਿਸ਼ੂ ਨਾਸਰੀ (੨)

    ਸਾਥ ਛੱਡਦਾ ਨੀ ਭਾਵੇਂ ਹੋਵੇ ਸਾਹ ਆਖਰੀ ..

੪. ਕਹਿੰਦਾ ਏ ਵਚਨ ਯਿਸ਼ੂ ਬੱਦਲਾਂ ਤੇ ਆਵੇਗਾ ..

    ਕਾਮਿਲ ਮੁਕੱਦਸਾਂ ਨੂੰ ਨਾਲ ਲੈ ਜਾਵੇਗਾ ..

    ਕਰੋ ਤੌਬਾ ਜੇ ਜਾਣਾ ਨਾਲ ਨਾਸਰੀ (੨)

    ਸਾਥ ਛੱਡਦਾ ਨੀ ਭਾਵੇਂ ਹੋਵੇ ਸਾਹ ਆਖਰੀ ..




Main Uthayi Jawangi Lyrics | Sister Romika Masih Ji | New Worship Song |

ਮੈਂ ਬਦਲ ਰਹੀ ਹਾਂ ਮੈਨੂੰ ..

ਅਹਿਸਾਸ ਹੋ ਗਿਆ ਹੈ ..

ਮੈਂ ਉਠਾਈ ਜਾਵਾਂਗੀ ਮੈਨੂੰ ..

ਵਿਸ਼ਵਾਸ ਹੋ ਗਿਆ ਹੈ ..

ਮੈਂ ਬਦਲ ਰਹੀ ਹਾਂ ਮੈਨੂੰ (੨)

੧. ਪੜ੍ਹ ਕਥਾ ਮੈਂ ਸਲੀਬ ਵਾਲੀ ਬੁੱਕ ਬੁੱਕ ਰੋਈ ..

    ਪੰਡ ਮੇਰਿਆਂ ਪਾਪਾਂ ਦੀ ਕਿੱਦਾਂ ਯਿਸ਼ੂ ਨੇ ਹੈ ਢੋਈ ..

    ਹੁਣ ਲਿਖਤਾਂ ਦਾ ਮੈਨੂੰ (੨)

    ਹੁਣ ਲਿਖਤਾਂ ਦਾ ਮੈਨੂੰ ਪ੍ਰਕਾਸ਼ ਹੋ ਗਿਆ ਹੈ ..

    ਮੈਂ ਉਠਾਈ ਜਾਵਾਂਗੀ ਮੈਨੂੰ ..

    ਵਿਸ਼ਵਾਸ ਹੋ ਗਿਆ ਹੈ ..

੨. ਹੁਣ ਦੁਨੀਆ ਦੇ ਲੋਕ ਮੈਨੂੰ ਮਾਰਦੇ ਨੇ ਤਾਣੇ ..

    ਜਿਹੜੇ ਆਪਣੇ ਸੀ ਕਹਿੰਦੇ ਸਭ ਹੋ ਗਏ ਬੇਗਾਣੇ ..

    ਪਰ ਯਿਸ਼ੂ ਮੇਰੀ ਜ਼ਿੰਦਗੀ (੨)

    ਪਰ ਯਿਸ਼ੂ ਮੇਰੀ ਜ਼ਿੰਦਗੀ ਚ ਖ਼ਾਸ ਹੋ ਗਿਆ ਹੈ ..

    ਮੈਂ ਉਠਾਈ ਜਾਵਾਂਗੀ ਮੈਨੂੰ ..

    ਵਿਸ਼ਵਾਸ ਹੋ ਗਿਆ ਹੈ ..

੩. ਜਦੋਂ ਪਾਪ ਦਿਆਂ ਰਾਹਾਂ ਵਿੱਚ ਤੜਫ਼ ਰਹੀ ਸੀ ..

    ਸੱਚੀ ਜੀਵਨ ਦੀ ਰੋਟੀ ਨੂੰ ਮੈਂ ਤਰਸ ਰਹੀ ਸੀ ..

    ਲਹੂ ਪੀਣ ਨੂੰ ਤੇ ਖਾਣ ਨੂੰ (੨)

    ਲਹੂ ਪੀਣ ਨੂੰ ਤੇ ਖਾਣ ਨੂੰ ਓਹ ਮਾਸ ਹੋ ਗਿਆ ਹੈ ..

    ਮੈਂ ਉਠਾਈ ਜਾਵਾਂਗੀ ਮੈਨੂੰ ..

    ਵਿਸ਼ਵਾਸ ਹੋ ਗਿਆ ਹੈ ..

੪. ਟੁੱਟੇ ਦਿਲ ਦਾ ਮਸੀਹਾ ਆ ਕੇ ਬਣਿਆ ਸਹਾਰਾ ..

    ਮੇਰੀ ਡੁੱਬਦੀ ਹੋਈ ਬੇੜੀ ਦਾ ਖੁਦ ਬਣਿਆ ਕਿਨਾਰਾ ..

    ਹੁਣ ਹਰ ਇੱਕ ਸਾਹ (੨)

    ਹੁਣ ਹਰ ਇੱਕ ਸਾਹ ਚ ਓਹਦਾ ਵਾਸ ਹੋ ਗਿਆ ਹੈ ..

    ਮੈਂ ਉਠਾਈ ਜਾਵਾਂਗੀ ਮੈਨੂੰ ..

    ਵਿਸ਼ਵਾਸ ਹੋ ਗਿਆ ਹੈ ..




Rog Tut Gaye Lyrics | Sister Romika Masih Ji | New Worship Song |

ਛੂਹਿਆ ਪੱਲਾ ਤੇ ਮਿਲੀ ਚੰਗਿਆਈ ..

ਤੇ ਉਮਰਾਂ ਦੇ ਰੋਗ ਟੁੱਟ ਗਏ ..

ਓਹ ਤੱਕ ਯਿਸ਼ੂ ਜੀ ਦਾ ਮੁੱਖੜਾ ਇਲਾਹੀ ..

ਤੇ ਉਮਰਾਂ ਦੇ ਰੋਗ ਟੁੱਟ ਗਏ ..

ਰੋਗ ਟੁੱਟ ਗਏ ਤੇ ਉਮਰਾਂ ਦੇ ਰੋਗ ਟੁੱਟ ਗਏ ..

੧. ਮਾਰੇ ਮਾਰੇ ਫਿਰਦੇ ਸੀ ..

    ਵੈਦਾਂ ਤੇ ਹਕੀਮਾਂ ਦੇ ..

    ਸੰਗੀ ਸਾਥੀ ਛੱਡ ਗਏ ਸੀ ..

    ਵਾਂਗਰਾਂ ਯਤੀਮਾਂ ਦੇ ..

    ਮੇਰੀ ਕਿਸੇ ਵੀ ਨਾ ਸੁਨੀ ਦੁਹਾਈ ..

    ਤੇ ਉਮਰਾਂ ਦੇ ਰੋਗ ਟੁੱਟ ਗਏ ..

੨. ਮੈਂ ਬੜਾ ਪਰੇਸ਼ਾਨ ਸੀ ..

    ਯਿਸ਼ੂ ਨਾਂ ਤੋਂ ਅਨਜਾਣ ਸੀ ..

    ਰਹਿਮਤਾਂ ਦਾ ਬਾਨੀ ਯਿਸ਼ੂ ..

    ਉੱਚੀ ਓਹਦੀ ਸ਼ਾਨ ਸੀ ..

    ਯਿਸ਼ੂ ਮਿਲਿਆ ਤੇ ਮਿਲ ਗਈ ਖੁਦਾਈ ..

    ਤੇ ਉਮਰਾਂ ਦੇ ਰੋਗ ਟੁੱਟ ਗਏ ..

੩. ਛੂਹਿਆ ਯਿਸ਼ੂ ਜੀ ਦਾ ਪੱਲਾ ਸਾਨੂੰ ..

    ਮਿਲ ਗਈ ਨਜ਼ਾਤ ਏ..

    ਯਿਸ਼ੂ ਨਾਸਰੀ ਨੇ ਕੀਤਾ ਸਾਨੂੰ ..

    ਪਾਪਾਂ ਤੋਂ ਆਜ਼ਾਦ ਏ ..

    ਗਾਮਾ ਹੈਰੀ ਏਹੋ ਦਿੰਦਾ ਹੈ ਗਵਾਹੀ ..

    ਤੇ ਉਮਰਾਂ ਦੇ ਰੋਗ ਟੁੱਟ ਗਏ ..



Aye Sab Zameen De Loko Zaboor 100 Lyrics |

ਐ ਸਭ ਜ਼ਮੀਨ ਦੇ ਲੋਕੋ ..

ਤਾਰੀਫ਼ ਕਰੋ ਰੱਬ ਦੀ ..

ਖੁਸ਼ੀ ਨਾਲ ਤੁਸੀ ਕਰੋ ..

ਖੁਦਾ ਦੀ ਬੰਦਗੀ ..

੧. ਯਹੋਵਾਹ ਦੀ ਬਜ਼ੁਰਗੀ ..

    ਸਭ ਕਰੋ ਖੁਸ਼ੀ ਨਾਲ ..

    ਹਜ਼ੂਰ ਵਿੱਚ ਓਹਦੇ ਹਾਜ਼ਿਰ ਹੋ ..

    ਗੀਤ ਗਾਉਂਦੇ ਹੋਏ ਵੀ ..

੨. ਯਹੋਵਾਹ ਜਾਣੋ ਤੁਸੀ ..

    ਜੋ ਓਹੋ ਹੈ ਖੁਦਾ ..

    ਬਣਾਇਆ ਉਸ ਨੇ ਸਾਨੂੰ ..

    ਹਾਂ ਓਹਦੇ ਅਸੀਂ ਵੀ ..

੩. ਅਸੀਂ ਓਹਦੇ ਜੂਹ ਦੀਆਂ ..

    ਭੇਡਾਂ ਤੇ ਓਹਦੇ ਲੋਕ ..

    ਓਹਦੇ ਹਜ਼ੂਰ ਵਿੱਚ ਆਣ ਕੇ ..

    ਸ਼ੁਕਰ ਕਰੋ ਤੁਸੀਂ ..

੪. ਹਾਂ ਤੁਸੀ ਸਾਰੇ ਆਖੋ ..

    ਮੁਬਾਰਕ ਓਹਦਾ ਨਾਂ ..

    ਖੁਦਾ ਦੇ ਘਰ ਵਿੱਚ ਆਓ ..

    ਤੇ ਕਰੋ ਬੰਦਗੀ ..

੫. ਕਿਉਂ ਜੋ ਖੁਦਾ ਭਲਾ ਹੈ ..

    ਮਹਿਰ ਓਹਦੀ ਹੈ ਸਦਾ ..

    ਤੇ ਓਹਦੀ ਵਫ਼ਾਦਾਰੀ ..

    ਸਦਾ ਤੀਕ ਰਹਿੰਦੀ ਹੈ ..



Wednesday, January 25, 2023

Paak Rooh Jadon Bolda Lyrics | Waqas Khokhar | New Worship Song |

ਦਿਲਾਂ ਦੇ ਭੇਤ ਸਾਰੇ ਖੋਲਦਾ ..

ਪਾਕ ਰੂਹ ਜਦੋਂ ਬੋਲਦਾ ..

ਜਦੋਂ ਬੋਲਦਾ ਭੇਤ ਖੋਲਦਾ - (੨)

ਪਾਕ ਰੂਹ ਜਦੋਂ ਬੋਲਦਾ ..

੧. ਲੰਗੜੇ ਲੂਲੇ ਚੱਲਣ ਲੱਗ ਪਏ ..

    ਗੂੰਗੇ ਦੇਣ ਗਵਾਹੀ ..

    ਪਾਕ ਰੂਹ ਦੀ ਅੱਗ ਜਦੋਂ ਬਰਸੀ ..

    ਸ਼ਿਫ਼ਾ ਬਿਮਾਰਾਂ ਨੇ ਪਾਈ ..

    ਖੋਲਦਾ ਯਿਸ਼ੂ ਖੋਲਦਾ (੨)

    ਅੰਨ੍ਹੀਆਂ ਅੱਖੀਆਂ ਨੂੰ ਖੋਲਦਾ ..

    ਪਾਕ ਰੂਹ ਜਦੋਂ ਬੋਲਦਾ ..

੨. ਥੰਮ ਜਾਂਦੇ ਤੂਫ਼ਾਨ ਜਦੋਂ ..

    ਯਿਸ਼ੂ ਹੁਕਮ ਸੁਣਾਵੇ ..

    ਮੁਰਦੇ ਜ਼ਿੰਦਾ ਕਰਦਾ ਯਿਸ਼ੂ ..

    ਪਾਣੀ ਤੇ ਚੱਲ ਕੇ ਵਿਖਾਵੇ ..

    ਤੋੜਦਾ ਯਿਸ਼ੂ ਤੋੜਦਾ (੨)

    ਸਾਰੇ ਬੰਧਨ ਤੋੜਦਾ ..

    ਪਾਕ ਰੂਹ ਜਦੋਂ ਬੋਲਦਾ ..

੩. ਖੋਲਦੇ ਅੱਜ ਦਿਲ ਦਾ ਬੂਹਾ ..

    ਯਿਸ਼ੂ ਤੈਨੂੰ ਬੁਲਾਵੇ ..

    ਰਾਹ ਹੱਕ ਜ਼ਿੰਦਗੀ ਯਿਸ਼ੂ ਹੀ ਹੈ ..

    ਤੈਨੂੰ ਆਪ ਬਚਾਵੇ ..

    ਤੇਰੇ ਬੂਹਾ ਜੰਨਤਾਂ ਵਾਲਾ (੨)

    ਯਿਸ਼ੂ ਹੈ ਅੱਜ ਖੋਲਦਾ ..

    ਪਾਕ ਰੂਹ ਜਦੋਂ ਬੋਲਦਾ ..



Tuesday, January 24, 2023

Duawan Meri Sunda Hai Mera Rab Lyrics | Daim Gill | New Worship Song |

ਦੁਆਵਾਂ ਮੇਰੀ ਸੁਣਦਾ ਏ ..

ਮੇਰਾ ਰੱਬ ਸੋਹਣਾ ..

ਨਾ ਓਹਦੇ ਜਿਹਾ ਕੋਈ ਏ ..

ਨਾ ਕੋਈ ਹੋਣਾ ..

੧. ਮੈਂ ਦੇਵਾਂ ਕੀ ਮਿਸਾਲ ਓਹਦੀ ..

    ਓਹ ਬੜਾ ਬੇਮਿਸਾਲ ਏ ..

    ਜੋ ਵੀ ਹਾਂ ਮੈਂ ਅੱਜ ਸਾਰਾ ..

    ਯਿਸ਼ੂ ਦਾ ਕਮਾਲ ਏ ..

    ਮੈਂ ਓਹਦੇ ਨਾਲੋਂ ਵੱਧ ਕੇ ਕਦੀ ..

    ਕਿਸੇ ਨੂੰ ਨਹੀਂ ਚਾਹੁਣਾ ..

੨. ਜੇ ਹੋਵੇ ਮੈਥੋਂ ਭੁੱਲ ਕੋਈ ..

    ਓਹ ਕਰ ਦਿੰਦਾ ਮਾਫ਼ ਏ ..

    ਲਹੂ ਓਹਦਾ ਧੋ ਕੇ ਮੈਨੂੰ ..

    ਕਰ ਦਿੰਦਾ ਸਾਫ਼ ਏ ..

    ਮੈਂ ਦਰ ਓਹਦੇ ਤੋਂ ਪਾਇਆ ..

    ਮੈਂ ਮੰਗਿਆ ਵੀ ਜੋ ਨਾ ..

੩. ਜੀਵਾਂਗਾ ਸਦਾ ਤੇਰੇ ਲਈ ..

    ਮਰਾਂਗਾ ਤੇਰੇ ਨਾਂ ਚ ..

    ਕਰਾਂਗਾ ਮੈਂ ਮੁਨਾਦੀ ਤੇਰੀ ..

    ਦੁਨੀਆ ਜਹਾਂ ਚ ..

    ਮੈਂ ਪਿਆਰ ਮਸੀਹਾ ਦਾ ..

    ਕਦੀ ਨਹੀਂ ਭੁਲਾਉਣਾ ..



Mera Yeshu Mujhe Mil Gaya Hai Lyrics | Pastor Danish Gill | New Worship Song |

मेरा येशु मुझे मिल गया है ..

मेरा सोणा मुझे मिल गया है ..

रातें अंधेरी गुज़री - (२)

अब दिन नया खिला है ..

सब कुछ बदल गया है ..

जीवन नया मिला है ..

मेरा येशु मुझे मिल गया है ..

१. तूफान-ए-गम में उलझा ..

    आँधी थी मुश्किलें थी ..

    येशु ने हाथ थामा ..

    साहिल नबी मिला है ..

    मेरा येशु मुझे मिल गया है ..

    मेरा सोणा मुझे मिल गया है ..

२. मेरी जान थी गुनाह में ..

    पापों का बोझ भारी ..

    फिर भी मुझे है बख्शा ..

    तेरे प्यार का सिला ..

    मेरा येशु मुझे मिल गया है ..

    मेरा सोणा मुझे मिल गया है ..

३. ज़िन्दा है येशु मेरा ..

    आएगा लौट के वो ..

    मेरा भरोसा उस में ..

    न शक है न गिला है ..

    मेरा येशु मुझे मिल गया है ..

    मेरा सोणा मुझे मिल गया है ..




25 December | Christmas Boliyan Lyrics in Punjabi | Pastor Raju Rangila Ji, Shalom Jacob, Thomas Kohali, Rohini Samuel, Kiran Sabharwal & Monika Masih

ਆਇਆ 25 ਦਿਸੰਬਰ ਜੀ .. ਰੋਸ਼ਨ ਹੋਇਆ ਅੰਬਰ ਜੀ .. ਯਿਸ਼ੂ ਹੈ ਮਹਾਨ ਗਾਵਾਂ ਹਮਦ ਸਨਾ .. ਬੱਲੇ ਗਾਵਾਂ ਹਮਦ ਸਨਾ .. ਸ਼ਾਵਾ ਗਾਵਾਂ ਹਮਦ ਸਨਾ .. ੧. ਮਰਿਯਮ ਦਰਸ਼ਨ ਪਾਇਆ ਹੈ .. ...